ਬਹਿਸਾਂ ਉੱਤੇ ਲਾਇਆ, ਆਪ ਖਪਾਇਆ।
ਜੋ ਪੜ੍ਹਿਆ ਸੀ ਉਹ ਲਿਖ ਦਿੱਤਾ,
ਜੋ ਸੁਣਿਆ ਉਹ ਗਾਇਆ, ਚਿੱਤ ਨ ਵਸਾਇਆ।
ਅਕਲਾਂ ਦੇ ਘੋੜੇ ਦੌੜਾ ਕੇ,
ਕਿਸੇ ਭੇਤ ਨਾ ਪਾਇਆ, ਵਕਤ ਗਵਾਇਆ।
ਉਹੀ ਸੁਰਖ਼ਰੂ ਹੋਇਆ ਜੀਹਨੇ,
ਸੱਚਾ ਇਸ਼ਕ ਕਮਾਇਆ, ਦਿਲ ਰੁਸ਼ਨਾਇਆ।
ਇਸ਼ਕ ਹਸੀਨ ਸੀ ਤੇ ਹੁਣ, ਹੋਰ ਹਸੀਨ ਹੋ ਗਿਆ, ਤੇਰੀ ਵਫ਼ਾ 'ਤੇ ਸੱਜਣਾ, ਦਿਲ ਨੂੰ ਯਕੀਨ ਹੋ ਗਿਆ। ਨਾਜ਼ ਭਰੀ ਨਿਗਾਹ ਦਾ ਜਾਲ, ਹੋਰ ਹਸੀਨ ਹੋ ਗਿਆ। ਹੱਦ ਤੋਂ ਜ਼ਿਆਦਾ ...
No comments:
Post a Comment