ਮੇਰੇ ਬਾਰੇ

ਮੇਰਾ ਨਾਮ ਹਰਸਿਮਰਨ ਸਿੰਘ ਹੈ  । ਮੇਰਾ ਜਨਮ 27 , ਨਵੰਬਰ , 1998 ਨੂੰ ਸਰਹਿੰਦ , ਪੰਜਾਬ, ਭਾਰਤ ਵਿਖੇ ਹੋਇਆ । ਮੈਂ ਆਪਣੇ ਜੀਵਨ ਦੇ ਪਹਿਲੇ ਕੁਝ ਸਾਲ ਸਰਹਿੰਦ ਵਿਚ ਰਿਹਾ । ਮਾਰਚ , 2006  ਤੋਂ ਮੈਂ ਪਟਿਆਲਾ, ਪੰਜਾਬ , ਭਾਰਤ ਵਿਖੇ ਰਹਿ ਰਿਹਾ ਹਾਂ । ਮੈਂ ਤੀਸਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਬੁੱਢਾ ਦਲ ਪਬਲਿਕ ਸਕੂਲ ਵਿਚ ਪੜ੍ਹਿਆ । ਮੈਨੂੰ ਕਵਿਤਾਵਾਂ ਲਿਖਣ ਦਾ ਸ਼ੌਂਕ ਮਾਰਚ 2013  ਵਿਚ ਪਿਆ ।  ਮੈਨੂੰ ਕ੍ਰਿਕੇਟ ਵੇਖਣ ਦਾ ਤੇ ਨੁਸਰਤ ਫ਼ਤਿਹ ਅਲੀ ਖਾਨ ਦੀਆਂ ਕਵਾਲੀਆਂ ਸੁਣਨ ਦਾ ਵੀ ਸ਼ੌਂਕ ਹੈ । ਅਗਸਤ 2016 ਤੋਂ ਮੈਂ ਪੈਕ ( ਪੰਜਾਬ ਇੰਜੀਨਿਅਰਿੰਗ ਕਾਲਜ) , ਚੰਡੀਗੜ੍ਹ ਵਿਖੇ ਕੰਪਿਊਟਰ ਇੰਜੀਨਿਅਰਿੰਗ ਦੀ ਪੜ੍ਹਾਈ ਕਰ ਰਿਹਾ ਹਾਂ ।








No comments:

Post a Comment

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...